Ep60 ਜੜ੍ਹਾਂ - ਕਿਰਪਾਲ ਕਜ਼ਾਕ | Jarhan - Kirpal Kazak | Famous Punjabi Story #harleentutorials
Listen now
Description
A short story by Kirpal Kazak ਕਿਰਪਾਲ ਕਜ਼ਾਕ ਨੇ ਆਪਣੀਆਂ ਕਹਾਣੀਆਂ ਰਾਹੀਂ ਸਮਾਜ ਦੇ ਮੱਧਵਰਗੀ ਲੋਕਾਂ ਦੇ ਜੀਵਨ ਨੂੰ ਬਾਖੂਬੀ ਚਿਤਰਦਿਆਂ ਉਹਨਾਂ ਦੀਆਂ ਰੀਝਾਂ, ਸਮੱਸਿਆਵਾਂ ਅਤੇ ਔਰਤ-ਮਰਦ ਸਬੰਧਾਂ ਨੂੰ ਉਭਾਰਿਆ ਹੈ। ਉਹਨਾਂ ਨੇ ਆਪਣੀ ਜਿੰਦਗੀ ਦੇ ਅਨੁਭਵ ਰਾਹੀਂ ਕਮਾਈ ਗਈ ਮਨੋਵਿਗਿਆਨਿਕ ਸੂਝ ਨਾਲ ਕਿਰਤੀ ਲੋਕਾਂ ਦੀ ਮਿਹਨਤ ਮਸ਼ੱਕਤ ਅਤੇ ਸਿਰੜੀ ਜਿੰਦਗੀ ਬਾਰੇ ਯਾਦਗਾਰੀ ਕਹਾਣੀਆਂ ਲਿਖੀਆਂ ਹਨ। ਪ੍ਰੋ. ਕ੍ਰਿਪਾਲ ਕਜ਼ਾਕ ਦਾ ਜਨਮ ਪਾਕਿਸਤਾਨ ਵਿੱਚ 15 ਜਨਵਰੀ 1943 ਨੂੰ ਸ. ਸਾਧੂ ਸਿੰਘ ਦੇ ਘਰ ਆਮ ਸਾਧਾਰਨ ਦਿਹਾਤੀ ਪਰਿਵਾਰ ਵਿੱਚ ਹੋਇਆ। ਪਰਿਵਾਰਕ ਮਜ਼ਬੂਰੀਆਂ ਕਰਕੇ ਪੜ੍ਹਾਈ ਅੱਧ ਵਿਚਕਾਰ ਛੱਡਣੀ ਪਈ ਅਤੇ ਪਿਤਾ ਪੁਰਖੀ ਰਾਜਗਿਰੀ ਦੇ ਕੰਮ ਕਾਜ ਵਿੱਚ ਜੁਟ ਗਏ। ਉਹਨਾਂ ਨੇ ਨਾ ਸਿਰਫ਼ ਸਾਹਿਤਕ ਖੇਤਰ ਵਿਚ ਕਰੜੀ ਘਾਲਣਾ ਘਾਲੀ ਹੈ, ਬਲਕਿ ਆਪਣੇ ਨਿੱਜੀ ਜੀਵਨ ਵਿਚ ਵੀ ਹੱਡਭੰਨਵੀਂ ਮਿਹਨਤ ਕੀਤੀ ਹੈ। ਸਿਰਫ਼ ਦਸਵੀਂ ਜਮਾਤ ਪਾਸ ਕਰਕੇ ਨਿਰੋਲ ਸਾਹਿਤਕ ਘਾਲਣਾ ਰਾਹੀਂ ਪੰਜਾਬੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਦੇ ਅਹੁਦੇ ‘ਤੇ ਪਹੁੰਚਣਾ ਆਪਣੇ ਆਪ ਵਿੱਚ ਲਾਮਿਸਾਲ ਪ੍ਰਾਪਤੀ ਹੈ। ਆਓ ਸੁਣੀਏ ਕਿਰਪਾਲ ਕਜ਼ਾਕ ਦੀ ਕਹਾਣੀ "ਜੜ੍ਹਾਂ" Jarhan ~ Story by Kirpal Kazak Narrated by ~ Harleen Kaur ⁠⁠#kirpalkazak #harleentutorials⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#harleenkaur⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabiaudiobooksbyharleentutorials⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠#punjabipodcast ⁠⁠#punjabistories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabiliterature⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabibooks⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#bestpunjabistories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#shortstoriesinpunjabi⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabishortstories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#motivationalpunjabistories⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabivirsa⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabimaaboli⁠⁠⁠⁠⁠⁠⁠⁠⁠⁠⁠⁠ ⁠⁠⁠⁠⁠⁠⁠⁠⁠⁠⁠⁠#punjabiauthors⁠⁠⁠⁠⁠⁠⁠⁠⁠⁠⁠⁠ 
More Episodes
A Train To Pakistan Remembering Khushwant Singh Tribute to Khushwant Singh by Gulzar Singh Sandhu Khushwant Singh (2 February 1915 – 20 March 2014) was born in Hadali, Khushab District, Panjab. He was one of the most well-renowned authors in Indian literary history, having received many awards...
Published 11/09/24