UK ਦੇ ਵਿੱਚ ਕਿਹੜੀਆਂ ਮੁਸਕਿਲਾਂ ਦਾ ਸਾਹਮਣਾ ਕਰਣਾ ਪੈਦਾਂ HOW MANY DIFICULTIES FACE IN Uk DEPENDENT VISA, SKILLED WORKER VISA
Listen now
Description
Uk ਦੇ ਵਿੱਚ ਕਿਵੇਂ AGENT HOME CARE ਦੇ ਵੀਜੇਂ ਉੱਤੇ ਭੇਜ ਦਿੰਦੇ ਝੂਠ ਬੋਲ ਕੇ ਬਾਅਦ ਵਿੱਚ ਕੀ ਕੀ ਮੁਸਕਿਲਾ ਆਉਦੀਆਂ ਬੰਦੇ ਨੂੰ ਸੁਣੋਂ || ਜੇ ਕੋਈ ਤੁਹਾਡਾ ਵੀ ਫਸਣ ਜਾ ਰਿਹਾ ਇਹ ਵੀਜੇਂ ਤੇ ਹੁਣੀ ਰੋਕੋ || ਇਸ ਤੋਂ ਚੰਗਾ ਤਾਂ DEPENDENT VISA ਉਦੇ ਉੱਤੇ ਆਉ ਕਿਉਂਕਿ ਬਹੁਤ ਕੰਮ ਮਿਲਦਾ ਉਸ ਉੱਤੇ ਸ਼ੇਅਰ ਕਰਿਉ ਸੁਣਕੇ 🙏🏻🇬🇧
More Episodes
UK ਦੇ LIFESTYLE ਬਾਰੇ ਆਪਣੇ PODCAST ਆਉਦੇ ਰਹਿਣ ਗੇ🇬🇧❤️🙏🏻
Published 12/31/23
Published 12/31/23
ਪੰਜਾਬ ਵਿਰੋਧੀ ਲੋਕਾਂ ਨੂੰ ਸਪੋਰਟ ਨਾ ਕਰਿਆ ਕਰੋ ਜਿਹੜੇ ਆਪਣੇ ਧਰਮ ਨੂੰ ਤੇ ਆਪਾ ਨੂੰ ਅੱਤਵਾਦੀ ਸਮਝਦੇ ਨੇ
Published 08/15/23