SIDHU MOOSEWALA MURDER MYSTERY AND HIS FRIENDS DIDN’T STAND WITH HIM #sidhumoosewala #dhanoaz
Listen now
Description
ਇਹ ਪੌਡਕਾਸਟ ਸਿੱਧੂ ਮੂਸੇਆਲੇ ਦੇ ਕਤਲ ਕਾਂਡ ਨੂੰ ਲੈ ਕੇ ਆ || ਧਮਕੀਆਂ ਕਦੋ ਤੋਂ ਆਉਦੀਆਂ ਸੀ ਬਾਈ ਸਿੱਧੂ ਨੂੰ 2018 ਤੋਂ ਪਹਿਲਾਂ ਦੀਆਂ ਹੀ ਆਉਦੀਆਂ ਸੀ ਕਿਵੇ ਉਦੇ ਦੱਲੇ ਯਾਂਰਾ ਨੇ ਉਦਾਂ ਸਾਥ ਨੀ ਦਿੱਤਾਂ ਸਾਰੇ UNFOLLOWE ਕਰਗੇ ਸੀ ਉਹ ਸਭ ਇਸ ਵਿੱਚ ਹੈ। 🙏🏻❤️
More Episodes
UK ਦੇ LIFESTYLE ਬਾਰੇ ਆਪਣੇ PODCAST ਆਉਦੇ ਰਹਿਣ ਗੇ🇬🇧❤️🙏🏻
Published 12/31/23
Published 12/31/23
Uk ਦੇ ਵਿੱਚ ਕਿਵੇਂ AGENT HOME CARE ਦੇ ਵੀਜੇਂ ਉੱਤੇ ਭੇਜ ਦਿੰਦੇ ਝੂਠ ਬੋਲ ਕੇ ਬਾਅਦ ਵਿੱਚ ਕੀ ਕੀ ਮੁਸਕਿਲਾ ਆਉਦੀਆਂ ਬੰਦੇ ਨੂੰ ਸੁਣੋਂ || ਜੇ ਕੋਈ ਤੁਹਾਡਾ ਵੀ ਫਸਣ ਜਾ ਰਿਹਾ ਇਹ ਵੀਜੇਂ ਤੇ ਹੁਣੀ ਰੋਕੋ || ਇਸ ਤੋਂ ਚੰਗਾ ਤਾਂ DEPENDENT VISA ਉਦੇ ਉੱਤੇ ਆਉ ਕਿਉਂਕਿ ਬਹੁਤ ਕੰਮ ਮਿਲਦਾ ਉਸ ਉੱਤੇ ਸ਼ੇਅਰ ਕਰਿਉ ਸੁਣਕੇ 🙏🏻🇬🇧
Published 11/20/23