5 ਤਰੀਕੇ ਆਪਣੇ ਆਪ ਨੂੰ ਸ਼ਾਂਤ ਅਤੇ positive ਰੱਖਣ ਵਾਸਤੇ
Listen now
Description
ਹਰ ਰੋਜ਼ ਦੀ ਸਟਰੈਸ ਭਰੀ ਜ਼ਿੰਦਗੀ ਚ ਆਪਣੇ ਆਪ ਨੂੰ ਸ਼ਾਂਤ ਰੱਖਣਾ ਜਰੂਰੀ ਪਾਰ ਮੁਸ਼ਕਿਲ ਹੈ| ਆਪਣਾ ਦਿਮਾਗ ਇਕ ਟੀਮ ਤੇ ਬਹੁਤ ਸਾਰੀਆਂ ਚੀਜ਼ਾਂ ਚ ਲੱਗਿਆ ਹੁੰਦਾ ਹੈ| ਅੱਜ ਆਪਾਂ ਇਸ ਵਿਸ਼ੇ ਤੇ ਚਰਚਾ ਕਰਾਂਗੇ ਕੇ ਕਿਵੇਂ ਇਸ busy lifestyle ਚ ਆਪਣੇ ਆਪ ਤੇ ਧਿਆਨ ਕੇਂਦਰਿਤ ਕਰਕੇ ਕੁਝ ਪਲ ਆਪਣੇ ਆਪ ਨਾਲ ਬਿਤਾ ਸਕੀਏ
More Episodes
ਹਾਂਜੀ ਬਹੁਤ ਸਮੇਂ ਬਾਦ ਆਪਣਾ ਪਹਿਲਾ ਐਪੀਸੋਡ spotify ਐਂਡ apple podcast ਤੇ .
Published 11/06/23
Description: ਤਣਾਓ ਸਾਡੇ ਰੋਜ਼ਾਨਾ ਜੀਵਨਾਂ ਵਿੱਚ ਇੱਕ ਆਮ ਕਾਰਕ ਹੈ, ਅਤੇ ਇਹ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਵਿਭਿੰਨ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ। ਹਾਲੀਆ ਅਧਿਐਨਾਂ ਨੇ ਦਿਖਾਇਆ ਹੈ ਕਿ ਤਣਾਅ ਸਾਡੇ ਸਰੀਰਾਂ ਵਿੱਚ ਕੋਲੈਸਟਰੋਲ ਦੇ ਪੱਧਰਾਂ ਵਿੱਚ ਵਾਧਾ ਕਰ ਸਕਦਾ ਹੈ, ਜਿਸਦਾ ਸਿੱਟਾ ਕਈ ਸਾਰੀਆਂ ਸਿਹਤ ਉਲਝਣਾਂ ਦੇ ਰੂਪ ਵਿੱਚ ਨਿਕਲ ਸਕਦਾ ਹੈ ਜਿਵੇਂ...
Published 03/21/23