S03E09 Baba Bulleh Shah - Charhde Suraj Dhalde Dekhe
Listen now
Description
S03E09 Baba Bulleh Shah - Charhde Suraj Dhalde Dekhe चढ़दे सूरज ढलदे देखे बुझदे दीवे बलदे देखे हीरे दा कोइ मुल ना जाणे खोटे सिक्के चलदे देखे जिना दा न जग ते कोई, ओ वी पुतर पलदे देखे। उसदी रहमत दे नाल बंदे पाणी उत्ते चलदे देखे! लोकी कैंदे दाल नइ गलदी, मैं ते पथर गलदे देखे। जिन्हा ने कदर ना कीती रब दी, हथ खाली ओ मलदे देखे … कई पैरां तो नंगे फिरदे, सिर ते लभदे छावां, मैनु दाता सब कुछ दित्ता, क्यों ना शुकर मनावां! ~ Baba Bulleh Shah ___________________________________________ ik nukte vich gal mukdi eh. ik nukte vich gal mukdi eh. Phadd nukta, chodd hisaabaan nu, kar door kufar diyaan baabaan nu. Laah dozakh gor azaabaan nu, kar saaf dile diyaan khavaabaan nu. Gal aise ghar vich dhukkdi eh, Ek nukte vich gal mukdi ae ਫੜ ਨੁੱਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ, ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ ਦਿਲੇ ਦਿਆਂ ਖ਼ਾਬਾਂ ਨੂੰ, ਗੱਲ ਏਸੇ ਘਰ ਵਿਚ ਢੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । Aiven mattha zameen ghasaida, lamma pa mahiraab dikhaida. Padh kalma lok hasaida, dil andar samajh na liaaida. Kadi baat sacchi vi lukdi eh, ik nukte vich gal mukdi eh ਐਵੇਂ ਮੱਥਾ ਜ਼ਮੀਂ ਘਸਾਈਦਾ, ਲੰਮਾ ਪਾ ਮਹਿਰਾਬ ਦਿਖਾਈ ਦਾ, ਪੜ੍ਹ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ, ਕਦੀ ਬਾਤ ਸੱਚੀ ਵੀ ਲੁੱਕਦੀ ਏ ? ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । Kaee haaji ban ban aaye ji, gal neele jaame paaye ji, Haj baich takey le khaaye ji, bhala eh gal kinnu bhaaye ji. Kadey baat sacchi vi lukdi eh, ik nukte vich gal mukdi eh. ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ, ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕੀਹਨੂੰ ਭਾਏ ਜੀ, ਕਦੀ ਬਾਤ ਸੱਚੀ ਭੀ ਲੁੱਕਦੀ ਏ ? ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । Ik jangal bahreen jaande ni, ik daana roz le khaande ni. Besamajh vajood thakkaande ni, ghar aavan ho ke maande ni. Aiven chilleyaan vich jind sukhdi eh, ik nukte vich gal mukdi eh. ਇਕ ਜੰਗਲ ਬਹਿਰੀਂ ਜਾਂਦੇ ਨੀ, ਇਕ ਦਾਣਾ ਰੋਜ਼ ਲੈ ਖਾਂਦੇ ਨੀ, ਬੇ ਸਮਝ ਵਜੂਦ ਥਕਾਂਦੇ ਨੀ, ਘਰ ਹੋਵਣ ਹੋ ਕੇ ਮਾਂਦੇ ਨੀ, ਐਵੇਂ ਚਿੱਲਿਆਂ ਵਿਚ ਜਿੰਦ ਮੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । Phadd murshad aabad khudai ho, vich masti beparvaahi ho, Be khwaahash be navaai ho, vich dil de khoob safai ho. Bulla baat sacchi kadon rukdi eh, ik nukte vich gal mukdi eh. ਫੜ ਮੁਰਸ਼ਦ ਆਬਦ ਖੁਦਾਈ ਹੋ, ਵਿੱਚ ਮਸਤੀ ਬੇਪਰਵਾਹੀ ਹੋ, ਬੇਖਾਹਸ਼ ਬੇਨਵਾਈ ਹੋ, ਵਿੱਚ ਦਿਲ ਦੇ ਖੂਬ ਸਫਾਈ ਹੋ, ਬੁੱਲ੍ਹਾ ਬਾਤ ਸੱਚੀ ਕਦੋਂ ਰੁਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । ~
More Episodes
S03E08 - Baba Bulleh Shah & Hazrat Khwaja Ghulam Farid - A Tribute This podcast is dedicated to some of the great Urdu & Hindi poets from across the globe. I am just trying to keep their work alive through my efforts of spreading their beautiful creations of all times. You can reach...
Published 05/26/24
S03E07 Saleem Kausar - Main Khayal Hoon Kisi Aur Ka, Mujhe Sochta Koi Aur Hai मैं ख़याल हूँ किसी और का मुझे सोचता कोई और है सर-ए-आईना मिरा अक्स है पस-ए-आईना कोई और है मैं किसी के दस्त-ए-तलब में हूँ तो किसी के हर्फ़-ए-दुआ में हूँ मैं नसीब हूँ किसी और का मुझे माँगता कोई और है अजब...
Published 03/16/24