EP 03: ਇਕ ਤਰਫਾ ਪਿਆਰ
Listen now
Description
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਅਮਰ ਪ੍ਰੇਮੀ , ਹੀਰ ਤੇ ਰਾਂਝੇ ਦਾ ਮਿਲਣ ਤੇ ਰਾਂਝੇ ਦੀ ਬਾਂਸੁਰੀ ਦਾ ਕਮਾਲ। ਝੰਗ ਸਿਆਲ ਲਈ ਲੁੱਡਣ ਨੂੰ ਸਿਆਲ ਪਿੰਡ ਛੱਡਣ ਅਤੇ ਸਿਆਲਾਂ ਦੀ ਹੀਰ ਦੇ ਸੋਹਣੇ ਪਲੰਗ ਤੇ ਲੰਮੇ ਪਹਿਣਜਾਣ ਲਈ ਰਾਂਝੇ ਦੀ ਬਾਂਸੁਰੀ ਦਾ ਕਮਾਲ ਅਤੇ ਆਪਣੀ ਓਸੇ ਬਾਂਸੁਰੀ ਦੀ ਸੁਰੀਲੀ ਧੁਨ ਨਾਲ ਹੀਰ ਨੂੰ ਪਹਿਲੀ ਨਜ਼ਰ ਚ ਹੀ ਰਾਂਝੇ ਦਾ ਹੀਰ ਨੂੰ ਆਪਣੇ ਪਿਆਰ ਚ ਪਾਉਣਾ। Stay Updated on our shows at audiopitara.com and follow us on Instagram and YouTube @audiopitara. Credits - Audio Pitara Team
More Episodes
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਅਮਰ ਪ੍ਰੇਮ ਜਿੱਤ ਕੇ ਵੀ ਕਿਵੇਂ ਹਾਰਿਆ। ਸਾਰਿਆਂ ਦੇ ਮੰਨਣ ਤੋਹ ਬਾਅਦ ਵੀ ਰਾਂਝੇ ਤੇ ਹੀਰ ਦਾ ਪਿਆਰ ਅਧੂਰਾ ਹੀ ਰਹਿ ਗਿਆ। ਰਾਂਝੇ ਵਾਸਤੇ ਉਹ ਦੁਖਦਾਈ ਘੜੀ ਸੀ , ਉਹ ਵੀ ਇਸ ਦੁੱਖ ਨੂੰ ਬਰਦਾਸ਼ਤ ਨਾ ਕਰ ਪਾਇਆ ਤੇ ਉਸਨੇ ਵੀ ਓਹੀ ਜ਼ਹਿਰੀਲਾ ਲੱਡੂ ਖਾ ਲਿਆ , ਜਿਨੂੰ ਖਾ ਕੇ ਹੀਰ ਦੀ ਮੌਤ ਹੋਈ। ਹੀਰ ਦੇ ਨਾਲ ਨਾਲ ਰਾਂਝੇ ਨੇ ਵੀ ਉਸੇ...
Published 08/02/23
ਅੱਜ ਦੇ ਐਪੀਸੋਡ ਚ ਤੁਸੀਂ ਸੁਣੋਗੇ , ਚੂਚਕ ਪਰਿਵਾਰ ਦੀਆਂ ਵਧੀਆਂ ਫ਼ਿਕਰਿਆਂ। ਹੀਰ ਦੇ ਚਾਚੇ ਨੇ ਜਦ ਹੀਰ ਤੇ ਰਾਂਝੇ ਦੀ ਮਿਲਣ ਦੀ ਗੱਲ ਹੀਰ ਦੀ ਮਾਂ ਤੇ ਪਿਓ ਨੂੰ ਦਸੀ ਤੇ ਓਹਦੇ ਘਰਦਿਆਂ ਨੇ ਸੈਦਾ ਖੇੜਾ ਨਾਮ ਦੇ ਬੰਦੇ ਨਾਲ ਹੀਰ ਦਾ ਵਿਆਹ ਪੱਕਾ ਕਰਤਾ। ਇਹ ਸੁਣਕੇ ਰਾਂਝਾ ਫ਼ਕੀਰ ਟੋਹ ਗੁਰੂ ਡਾਕਸ਼ਨਾਂ ਲੈਕੇ ਫ਼ਕੀਰ ਬਣ ਗਿਆ। ਗਾਣਾ ਗਾਂਦਾ ਪਿੰਡ ਪਿੰਡ ਇਧਰ ਉਧਰ ਭਟਕਦਾ ਰਿਹਾ। 
Published 08/02/23