ਧੰਨਵਾਦ ਸੰਗਤਾਰ 🙏🏽
ਬੜੀ ਵਾਰੀ ਕੋਸ਼ਿਸ਼ ਕੀਤੀ ਪਰ ਹੁਣ ਤੱਕ ਮੇਰਾ ਕੋਈ ਮਨਪਸੰਦ ਪੌਡਕਾਸਟ ਨਹੀਂ ਬਣਿਆ । ਦੇਰ ਤੋਂ ਹੀ ਲੱਭ ਰਿਹਾ ਸੀ ਕਿ ਕੋਈ ਅਜਿਹਾ ਪੌਡਕਾਸਟ ਹੋਵੇ ਜਿਸਨੂੰ ਬਾਰ ਬਾਰ ਸੁਣਨ ਨੂੰ ਜੀ ਕਰੇ। ਆਖਰ ਇੰਤਜ਼ਾਰ ਖਤਮ ਹੋਇਆ ਤੇ ਇਸ ਪੌਡਕਾਸਟ ਨਾਲ ਮੇਲ ਹੋਇਆ । ਖੁੰਡ-ਚਰਚਾ ਵਰਗੀਆਂ ਗੱਲਾਂ ਸੁਣ ਕੇ ਮਜ਼ਾ ਆ ਗਿਆ ਤੇ ਆਪਣੇ ਪਿੰਡ ਹੱਲੂਵਾਲ ਬਿਤਾਏ ਦਿਨ ਯਾਦ ਆ ਗਏ । ਇਹ ਪੌਡਕਾਸਟ ਸ਼ੁਰੂ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਗਤਾਰ, ਹੁਣ ਹਰ ਸ਼ੁੱਕਰਵਾਰ ਤੁਹਾਡੇ ਨਵੇਂ ਪੌਡਕਾਸਟ ਦਾ ਇੰਤਜ਼ਾਰ ਰਹੇਗਾ । ਬਹੁਤ ਬਹੁਤ ਵਧਾਈਆਂ ਤੇ ਸ਼ੁੱਭ ਇਛਾਵਾਂ ।
Lakhbir_S via Apple Podcasts · United States of America · 07/10/21
More reviews of Punjabi Podcast
Bahut wadia lagda jdo vi koi punjab dian gallan karda…. Har week hi udeek rehndi hai es podcast di ✌🏽🙏🏽
Punjabi Deadpool via Apple Podcasts · New Zealand · 09/24/21
Very good job g
26 Brar via Apple Podcasts · Great Britain · 12/21/21
great work sangtaar veer..good luck
guria09 via Apple Podcasts · New Zealand · 11/25/21
Do you host a podcast?
Track your ranks and reviews from Spotify, Apple Podcasts and more.
See hourly chart positions and more than 30 days of history.
Get Chartable Analytics »