ਬਹੁਤ ਵਧੀਆ ਪ੍ਰੌਗਰਾਮ
ਭਾਜੀ ਬਹੁਤ ਵਧੀਆ ਤੁਹਾਡੀ ਗੱਲਬਾਤ.ਜਦੋ ਸਿੰਗਰ ਮੁਕ ਗਏ ਭਾਜੀ ਤਾ ਸਾਨੂੰ ਮੌਕਾ ਦੇ ਦਿੳੇ.ਅਸੀ ਵੀ ਵਧੀਆ ਗੱਲਬਾਤ ਸੁਣਾ ਸਕਦੇ ਆ. ਵੈਸੇ ਤਾ ਪੰਜਾਬੀ ਸਿੰਗਰ ਹੀ ਏਨੇ ਆ ਭਾਵੇ ਰੋਜ ਦੋ ਦੋ ਇੰਟਰਵਿਊ ਕਰੋ। ਤਾ ਵੀ ਪੰਜ ਸੱਤ ਸਾਲ ਨੀ ਕੰਮ ਮੁੱਕਦਾ ਜਦ ਤੱਕ ਹੋਰ ਆ ਜਾਣੇ. ਪਰ ਤੁਹਾਡੇ ਵਰਗੇ ਸਿੰਗਰ ਸੰਗੀਤਕਾਰ ਨੀ ਰੋਜ ਰੋਜ ਜੰਮਦੇ ਭਾਜੀ.ਤੁਹਾਡੇ ਤੇ ਆ ਕੇ ਤਾ ਬੱਸ ਕਹਾਣੀ ਖਤਮ ਆ ਭਾਜੀ.ਜਿਉਦੇ ਵਸਦੇ ਰਹੋ.
ਨਾਗਰਾ via Apple Podcasts · Ireland · 12/07/21
More reviews of Punjabi Podcast
ਆਨੰਦ
nachizvnhi via Apple Podcasts · Australia · 12/10/21
Anand Hi Anand Bhaji
Amar Khabra via Apple Podcasts · United States of America · 04/08/22
Manmmohan waris ji
sangtar heer via Apple Podcasts · Canada · 08/07/21
Do you host a podcast?
Track your ranks and reviews from Spotify, Apple Podcasts and more.
See hourly chart positions and more than 30 days of history.
Get Chartable Analytics »