ਜੀਓ..!
ਬਹੁਤ ਖ਼ੂਬ ਸਗਤਾਰ ਵੀਰ ..! ਆਸ ਕਰਦਾ ਤੁਸੀਂ ਸੰਗੀਤ ਦੇ ਨਾਲ-ਨਾਲ ਹੋਰ ਖੇਤਰ ਦੇ ਪ੍ਰਸਿੱਧ ਸਖਸੀਅਤਾਂ ਨਾਲ ਵੀ ਮਿਲਾਓਗੇ। ਧੰਨਵਾਦ।
ਜਗਜੀਤ ਬਰਾੜ via Apple Podcasts · Canada · 05/27/22
More reviews of Punjabi Podcast
ਮੈਂ ਇੱਕ ਹੀ ਦਿਨ ਵਿੱਚ ਸਾਰੇ ਪੌਡਕਾਸਟ ਸੁਣ ਲਏ। ਰੂਹ ਨੂੰ ਸਕੂਨ ਮਿਲ਼ ਗਿਆ !
rawenclaw456 via Apple Podcasts · United States of America · 12/07/21
Bhaji bahut Vadiya lagiya sun ke ਇੱਦਾ ਲੱਗਾ ਜਿੱਦਾ ਪਿੰਡ ਬੈਠਕ ਵਿੱਚ ਬਹਿ ਕੇ ਰੇਡੀਓ ਸੁਣਦੇ ਆ
Bindu kang via Apple Podcasts · United States of America · 07/11/21
ਕਮਾਲ ਦੀ ਗੱਲ ਬਾਤ। ਵਾਹਿਗੁਰੂ ਮੇਹਰ ਕਰੇ ।
ਦੀਪ੯੦ via Apple Podcasts · Great Britain · 12/16/21
Do you host a podcast?
Track your ranks and reviews from Spotify, Apple Podcasts and more.
See hourly chart positions and more than 30 days of history.
Get Chartable Analytics »