ਬਹੁਤ ਸੋਹਣਾ ਕੰਮ ਸੰਗਤਾਰ ਬਾਈ
ਸੰਗਤਾਰ ਬਾਈ ਬਹੁਤ ਹੀ ਸੋਹਣਾ ਕੰਮ ਲੱਗਿਆ ਤੁਹਾਡਾ ਜਦੋ ਵੀ ਕੰਮ ਤੇ ਸੁਣੀਦਾ ਪਿੰਡ ਪਹੁੰਚ ਜਾਈਦਾ ਤੁਹਾਡੀਆਂ ਗੱਲਾਂ ਰਾਹੀ।ਮਹਾਰਾਜ ਚੱੜ੍ਹਦੀ ਕਲ੍ਹਾ ਚ ਰੱਖੇ ਤੁਹਾਨੂੰ ਸ਼ਾਲਾ ਰੱਬ ਤਰੱਕੀਆਂ ਬਕਸ਼ੇ 💎
tera budha via Apple Podcasts · India · 12/22/21
More reviews of Punjabi Podcast
ਬਹੁਤ ਵਧੀਆ ਸੁਰੂਆਤ ਵਾਰਿਸ ਭਰਾਵੋ 🙏ਸਦਾ ਚੜਦੀ ਕਲਾ ਹੋਵੇ ਧੰਨਵਾਦ
P s Rai via Apple Podcasts · Great Britain · 07/14/21
ਹਰ ਵਾਰ ਦੀ ਤਰਾਂ ਪੰਜਾਬੀ ਤੇ ਪੰਜਾਬ ਨਾਲ ਜੋੜਣ ਲਈ ਇਹ ਤੁਹਾਡਾ ਉਪਰਾਲਾ ਵੀ ਬਹੁਤ ਹੀ ਸਲਾਹੁਣਯੋਗ ਹੈ। “ ਗੀਤ ਤੇ ਸੰਗੀਤ ਦੀ ਸ਼ਾਨ ਸੰਗਤਾਰ ਤੇਰੇ ਉੱਤੇ ਸਾਨੂੰ ਬੜਾ ਮਾਨ ਸੰਗਤਾਰ “ ਧੰਨਵਾਦ ਰਾਜ ਤੇਜਪਾਲ
R Tejpal via Apple Podcasts · Australia · 09/20/21
Sangtar paji podcast wala kam bhot vdya kita so much love ❤️
pragpuria via Apple Podcasts · Canada · 08/17/21
Do you host a podcast?
Track your ranks and reviews from Spotify, Apple Podcasts and more.
See hourly chart positions and more than 30 days of history.
Get Chartable Analytics »