ਸੰਗਤਾਰ ਭਾਜੀ ਪੂਰੀ ਰੌਣਕ ਲਾ ਕੇ ਰੱਖਦੇ ਤੁਸੀਂ 🙏🏻😁
ਭਾਜੀ ਬਹੁਤ ਸੋਹਣਾ ਜੀ, ਮੇਰੇ ਕੋਲ ਸਮਾ ਬਹੁਤ ਘੱਟ ਹੁੰਦਾ ਹਰ-ਰੋਜ਼ ਪਰ ਤੁਹਾਡਾ ਹੀ ਸੁਣਦਾ ਪੋਡਕਾਸਟ, ਕਈ ਵਾਰ ਤਾਂ ੨-੩ ਦਿਨ ਚ ਇੱਕ ਹੀ ਸੁਣ ਹੁੰਦਾ, ਪਰ ਬਹੁਤ ਮਜ਼ਾ ਆਊਦਾ, ਭਾਜੀ ਇੱਕ ਵਾਰ ਤੁਸੀਂ ਇੱਕ ਡੀਊਟ ਗੀਤ ਕੀਤਾ ਸੀ ਕਿਸੇ ਮੇਲ ਗਾਇਕ ਨਾਲ, ਡੱਬਵਾਲੀ ਵਾਲ਼ੇ ਪਾਸੇ ਸੀ ਨਾਮ ਨੀ ਯਾਦ, ਕਿਰਪਾ ਕਰਕੇ ਓੁਸ ਗੀਤ ਬਾਰੇ ਜ਼ਰੂਰ ਦੱਸਣਾ ਕਿਸੇ ਪੋਡਕਾਸਟ ਚ 🙏🏻 ਮੈਂ ਤੁਹਾਨੂੰ ਸਭ ਨੂੰ ਬਹੁਤ ਲੱਮੇ ਸਮੇਂ ਤੋਂ ਜਾਣਦਾ ਹਾਂ, ਮੈਂ ਅਸਟ੍ਰੇਲੀਆ ਰਹਿੰਦਾ ਹਾ, ਤੁਸੀਂ ਮੈਨੂੰ ਫੇਸਬੁਕ ਤੇ ਵੀ ਐਡ ਕੀਤਾ ਹੋਇਆ ਹੈ (Taj Singh Rai) ਨਾਮ ਤੋਂ ਕਦੇ ਜ਼ਿੰਦਗੀ ਚ ਜ਼ਰੂਰ ਮਿਲ਼ਾਂਗੇ ॥🙏🏻🤙🏻
jdjanbf via Apple Podcasts · Australia · 02/23/22
More reviews of Punjabi Podcast
Bai ji main v doabe ton aa. Jehdi gal tusi baloon wali kiti, oh mere naal v hoyi aa. 😂 Bahut bahut meharbani tuhadi 🙏🏻 eh podcast shuru karn layi.
Jeet Melbourne via Apple Podcasts · Australia · 02/15/22
good effort by Sangtar ji
Sohi Gurpreet via Apple Podcasts · Canada · 12/09/21
ਸਗਤਾਰ ਭਾਜੀ ਮੈਂਨੂੰ ਇਸ ਤਰਾਂ ਲੱਗਾ ਜਿੰਦਾ ਮੈਂ ਪਿੰਡ ਦੀ ਸੱਥ ਵਿੱਚ ੨-੩ ਘੰਟੇ ਬੈਠ ਕੇ ਆਇਆ ਹੋਵਾਂ।ਕਮੇਡੀ ਤਾਂ ਯੂਟਊਬ ਤੇ ਭਰੀ ਪਈ ਹੈ ਪਰ ਆਹ ਗੱਲਾਂ ਚੋਂ ਗੱਲ ਤੇ ਗੱਲ ਚੋਂ ਚੁਟਕਲਾ ਸਿਰਫ ਸੱਥਾਂ ਚੋਂ ਜਾਂ ਇੱਥੇ ਸੁਣਿਆ। ਵੈਸੇ ਤਾਂ ਤੁਹਡੇ ਤੋਂ ਆਹਮੋ ਸਾਹਮਣੇ ਬਹੁਤ ਗੱਲਾਂ ਸੁਣੀਆ ਪਰ ਆਹ ਹਰ ਸ਼ੁੱਕਰਵਾਰ ਦੀ ਉਡੀਕ ਰਿਹਾ ਕਰੂਗੀ।ਚਲੋ ਇੱਕ ਗੱਲ ਦੀ ਤਾਂ ਤਸੱਲੀ ਹੋ...Read full review »
imnavjot via Apple Podcasts · Australia · 07/11/21
Do you host a podcast?
Track your ranks and reviews from Spotify, Apple Podcasts and more.
See hourly chart positions and more than 30 days of history.
Get Chartable Analytics »