ਪਿੰਡ ਯਾਦ ਕਰਾ ਤਾ
ਸਗਤਾਰ ਭਾਜੀ ਮੈਂਨੂੰ ਇਸ ਤਰਾਂ ਲੱਗਾ ਜਿੰਦਾ ਮੈਂ ਪਿੰਡ ਦੀ ਸੱਥ ਵਿੱਚ ੨-੩ ਘੰਟੇ ਬੈਠ ਕੇ ਆਇਆ ਹੋਵਾਂ।ਕਮੇਡੀ ਤਾਂ ਯੂਟਊਬ ਤੇ ਭਰੀ ਪਈ ਹੈ ਪਰ ਆਹ ਗੱਲਾਂ ਚੋਂ ਗੱਲ ਤੇ ਗੱਲ ਚੋਂ ਚੁਟਕਲਾ ਸਿਰਫ ਸੱਥਾਂ ਚੋਂ ਜਾਂ ਇੱਥੇ ਸੁਣਿਆ। ਵੈਸੇ ਤਾਂ ਤੁਹਡੇ ਤੋਂ ਆਹਮੋ ਸਾਹਮਣੇ ਬਹੁਤ ਗੱਲਾਂ ਸੁਣੀਆ ਪਰ ਆਹ ਹਰ ਸ਼ੁੱਕਰਵਾਰ ਦੀ ਉਡੀਕ ਰਿਹਾ ਕਰੂਗੀ।ਚਲੋ ਇੱਕ ਗੱਲ ਦੀ ਤਾਂ ਤਸੱਲੀ ਹੋ ਗਈ ਕਿ ਵਧੀਆ ਨੂੰ ਬਧੀਆ ਕਹਿਣ ਚ ਕੋਈ ਸ਼ਰਮ ਨੀ। ਧੰਨਵਾਦ ਜੀ ਨਵਜੋਤ ਬਰਿਸਬੇਨ
imnavjot via Apple Podcasts · Australia · 07/11/21
More reviews of Punjabi Podcast
Awesome Episodes , keep rocking Bhai ji ✔️
Peter Sidhu via Apple Podcasts · New Zealand · 09/04/21
ਕਮਾਲ ਦੀ ਗੱਲ ਬਾਤ। ਵਾਹਿਗੁਰੂ ਮੇਹਰ ਕਰੇ ।
ਦੀਪ੯੦ via Apple Podcasts · Great Britain · 12/16/21
Boht vadia bai Bai mai sachi wait krda hunda kdo tuc kaho k menu gall chete ayi te fr tuc kissa sunao and lots of love from New Zealand
gararri via Apple Podcasts · New Zealand · 12/18/21
Do you host a podcast?
Track your ranks and reviews from Spotify, Apple Podcasts and more.
See hourly chart positions and more than 30 days of history.
Get Chartable Analytics »