So Good
Awesome Episodes , keep rocking Bhai ji ✔️
Peter Sidhu via Apple Podcasts · New Zealand · 09/04/21
More reviews of Punjabi Podcast
ਹਰ ਐਪੀਸੋਡ ਕਈ ਕਈ ਵਾਰ ਸੁਣਿਐ। ਬਹੁਤ ਆਨੰਦ ਅਉਦਾ ਹੈ -ਸਭ ਤੋ ਨਜਾਰੇਦਾਰ ਗੱਲ ਇਹ ਕਿ ਇਹ ਇੱਕ ਰਵਾਇਤੀ ਇੰਟਰਵਿਊ ਨਾ ਹੋ ਕੇ ਇੱਕ ਆਮ ਸਾਧਾਰਨ ਗੱਲਬਾਤ ਹੁੰਦੀ ਐ- ਅਗਲੇ ਭਾਗਾਂ ਦਾ ਇੰਤਜਾਰ ਰਹੇਗਾ- ਹਰਮੰਦਰ ਕੰਗ (ਮੈਲਬਰਨ) ਆਸਟ੍ਰੇਲੀਆ
ami.S.K via Apple Podcasts · Australia · 09/07/21
Sangraar paaZi buhat e changa lgda tuhadia Gallan baata sun k hmesha e wait rehndi Kado tuc nava episode upoad kro, mere walo buhat sara Pyar,satkaar,shukraane
Dildeep289 via Apple Podcasts · Australia · 09/18/21
ਬਹੁਤ ਵਧੀਆ podcast ਆ ਜੀ. ਹਰ ਹਫਤੇ ਉਡੀਕ ਰਹਿੰਦੀ ਆ ਜੀ. ਹੋ ਸਕੇ ਤਾਂ ਹਫਤੇ ਚ ਦੋ ਵਾਰ ਲੈ ਕੇ ਆਇਆ ਕਰੋ. ਧੰਨਵਾਦ ਸੰਗਤਾਰ ਭਾਜੀ 🙏🏼
Navi adelaide via Apple Podcasts · Australia · 12/18/21
Do you host a podcast?
Track your ranks and reviews from Spotify, Apple Podcasts and more.
See hourly chart positions and more than 30 days of history.
Get Chartable Analytics »