ਧੰਨਵਾਦ
ਬਹੁਤ ਵਧੀਆ podcast ਆ ਜੀ. ਹਰ ਹਫਤੇ ਉਡੀਕ ਰਹਿੰਦੀ ਆ ਜੀ. ਹੋ ਸਕੇ ਤਾਂ ਹਫਤੇ ਚ ਦੋ ਵਾਰ ਲੈ ਕੇ ਆਇਆ ਕਰੋ. ਧੰਨਵਾਦ ਸੰਗਤਾਰ ਭਾਜੀ 🙏🏼
Navi adelaide via Apple Podcasts · Australia · 12/18/21
More reviews of Punjabi Podcast
ਬੜੀ ਵਾਰੀ ਕੋਸ਼ਿਸ਼ ਕੀਤੀ ਪਰ ਹੁਣ ਤੱਕ ਮੇਰਾ ਕੋਈ ਮਨਪਸੰਦ ਪੌਡਕਾਸਟ ਨਹੀਂ ਬਣਿਆ । ਦੇਰ ਤੋਂ ਹੀ ਲੱਭ ਰਿਹਾ ਸੀ ਕਿ ਕੋਈ ਅਜਿਹਾ ਪੌਡਕਾਸਟ ਹੋਵੇ ਜਿਸਨੂੰ ਬਾਰ ਬਾਰ ਸੁਣਨ ਨੂੰ ਜੀ ਕਰੇ। ਆਖਰ ਇੰਤਜ਼ਾਰ ਖਤਮ ਹੋਇਆ ਤੇ ਇਸ ਪੌਡਕਾਸਟ ਨਾਲ ਮੇਲ ਹੋਇਆ । ਖੁੰਡ-ਚਰਚਾ ਵਰਗੀਆਂ ਗੱਲਾਂ ਸੁਣ ਕੇ ਮਜ਼ਾ ਆ ਗਿਆ ਤੇ ਆਪਣੇ ਪਿੰਡ ਹੱਲੂਵਾਲ ਬਿਤਾਏ ਦਿਨ ਯਾਦ ਆ ਗਏ । ਇਹ ਪੌਡਕਾਸਟ...Read full review »
Lakhbir_S via Apple Podcasts · United States of America · 07/10/21
Sangtar Bhaji 🙏🏻🔆😊 Loved your music but this is full of fun and knowledge… ਕੁਦਰਤ ਆਪ ਨੂੰ ਸਦਾ ਚੜ੍ਹਦੀ ਕਲਾ, ਰੋਸ਼ਨ ਵਿਚਾਰ ਤੇ ਚੰਗੀ ਸੇਹਤ ਬਖਸ਼ੇ 🌈 ਵਾਹਿਗੁਰੂ ਉੱਚੀ ਤੇ ਸੁੱਚੀ ਸੋਚ ਨਾਲ ਜ਼ਿੰਦਗੀ ਨੂੰ ਭਾਗ ਲਾਵੇ 🙏 Bhaji Request: Please bring Dr. Sartaaj, Harmanjeet (Rani Tatt) & Amrinder gill to show.. Thanks 😊...Read full review »
Sukkhi13 via Apple Podcasts · New Zealand · 03/31/22
ਸਗਤਾਰ ਭਾਜੀ ਮੈਂਨੂੰ ਇਸ ਤਰਾਂ ਲੱਗਾ ਜਿੰਦਾ ਮੈਂ ਪਿੰਡ ਦੀ ਸੱਥ ਵਿੱਚ ੨-੩ ਘੰਟੇ ਬੈਠ ਕੇ ਆਇਆ ਹੋਵਾਂ।ਕਮੇਡੀ ਤਾਂ ਯੂਟਊਬ ਤੇ ਭਰੀ ਪਈ ਹੈ ਪਰ ਆਹ ਗੱਲਾਂ ਚੋਂ ਗੱਲ ਤੇ ਗੱਲ ਚੋਂ ਚੁਟਕਲਾ ਸਿਰਫ ਸੱਥਾਂ ਚੋਂ ਜਾਂ ਇੱਥੇ ਸੁਣਿਆ। ਵੈਸੇ ਤਾਂ ਤੁਹਡੇ ਤੋਂ ਆਹਮੋ ਸਾਹਮਣੇ ਬਹੁਤ ਗੱਲਾਂ ਸੁਣੀਆ ਪਰ ਆਹ ਹਰ ਸ਼ੁੱਕਰਵਾਰ ਦੀ ਉਡੀਕ ਰਿਹਾ ਕਰੂਗੀ।ਚਲੋ ਇੱਕ ਗੱਲ ਦੀ ਤਾਂ ਤਸੱਲੀ ਹੋ...Read full review »
imnavjot via Apple Podcasts · Australia · 07/11/21
Do you host a podcast?
Track your ranks and reviews from Spotify, Apple Podcasts and more.
See hourly chart positions and more than 30 days of history.
Get Chartable Analytics »