Superb
ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਪਿਆਰ ਭਰੀ "ਸਤਿ ਸ਼੍ਰੀ ਅਕਾਲ" ਤੇ ਇਸ ਪੰਜਾਬੀ ਪੋਡਕਾਸਟ ਨੂੰ ਸ਼ੁਰੂ ਕਰਨ ਦੀਆਂ ਮੁਬਾਰਕਾਂ ! ਤੁਹਾਡੇ ਲੱਗਭਗ ਸਾਰੇ ਹੀ ਗੀਤ ਜ਼ੁਬਾਨੀ ਯਾਦ ਹੋ ਗਏ ! ਬਹੁਤ ਸਿੱਖਣ ਨੂੰ ਮਿਲਿਆ ਉਹਨਾਂ ਚੋਂ ! ਤੁਹਾਡੇ ਗੀਤ ਸੁਣ ਸੁਣ ਕੇ ਸਾਡਾ ਵੀ ਸੁਣਨ ਦਾ ਮਿਆਰ ਉੱਚਾ ਹੋ ਗਿਆ ਹੁਣ ਜਦੋਂ ਵੀ ਤੁਹਾਡੇ ਗੀਤ ਜਾਂ ਪੋਡਕਾਸਟ ਦੇ ਜਰੀਏ ਤੁਹਾਡੀਆਂ ਗੱਲਾਂ ਸੁਣਦੇ ਹਾਂ ਤਾਂ ਅਪਣੇ ਆਪ ਨੂੰ ਚੰਗੇ ਸਰੋਤਿਆ ਦੀ ਗਿਣਤੀ ਵਿੱਚ ਮਹਿਸੂਸ ਕਰਦੇ ਹਾਂ । ਇੱਕ ਵਾਰੀ ਫੇਰ ਪੰਜਾਬੀ ਪੌਡਕਾਸਟ ਸ਼ੁਰੂ ਕਰਨ ਦੀ ਮੁਬਾਰਕਾਂ ! ਧੰਨਵਾਦ ਸਹਿਤ ਤੁਹਾਡਾ ਛੋਟਾ ਵੀ ਸਿੱਧੂ ਮਾਰਸ਼ਲ !Read full review »
Sidhumarshall via Apple Podcasts · India · 07/11/21
More reviews of Punjabi Podcast
Great Punjabi podcast!🎶🎶🎼🎵🎤🎧🎸🥁🎹🎺🎻🎷🪘🪕
Galaxy2050 via Apple Podcasts · United States of America · 12/01/21
Please make a bit longer
Bunty Saila via Apple Podcasts · United States of America · 12/05/21
ਵਾਰਿਸ ਭਾਜੀ ਨੂੰ ਸੁਣਕੇ ਅੱਜ ਤੋ ੨੦ ਸਾਲ ਪਹਿਲਾ ਆਰੀਆ ਕਾਲਜ ਲੁਧਿਆਣੇ ਸਾਡੇ ਗਰੁੱਪ ਵੱਲੋਂ ਲਵਾਇਆ ਖਾੜਾ ਯਾਦ ਆ ਗਿਆ ।ਬਹੁਤ ਚੰਗਾ ਉਪਰਾਲਾ ਜੀ 🙏
Guri khanna via Apple Podcasts · India · 07/20/21
Do you host a podcast?
Track your ranks and reviews from Spotify, Apple Podcasts and more.
See hourly chart positions and more than 30 days of history.
Get Chartable Analytics »