ਸਰਦਾਰ ਹੈ ਜਿਸ ਦਾ, ਬਿਨ ਮੇਰੇ ਸਾਰੇ ਲਵੋ@©® ਸਰਬਜੀਤ ਸੰਗਰੂਰਵੀ। ਤੇਰੀ ਯਾਦ ਨੇ ਮੇਰੇ ਗ਼ਮ ਨੂੰ ਜਨਮ ਦਿੱਤਾ
ਚੰਗਾ ਤੂੰ ਦਿੱਤਾ ਤੋਹਫ਼ਾ ਸ਼ਨਮ ਦਿੱਤਾ
ਮੁਸਕਰਾਏ ਤੁਸੀ ਤਾਂ ਮੁਸਕਰਾਏ ਅਸੀ ਵੀ ਹਾਂ
ਚੰਗਾ ਤੂੰ ਦਿੱਤਾ ਦਿਲ ਮੇਰੇ ਨੂੰ ਭਰਮ ਦਿੱਤਾ
ਵੇਖਦੇ ਸੀ ਤੁਸੀ ਆਪਣੇ ਪਿਆਰਿਆਂ ਦੇ ਵਾਂਗ
ਦੇ ਕੇ ਵਿਛੋੜਾ ਤੁਸੀ ਚੰਗਾ ਮੈਨੂੰ ਕਰਮ ਦਿੱਤਾ
ਭੁਲਾਇਆ ਤੂੰ ਮੈਨੂੰ ਮੈ ਨਾ...
Published 08/15/20
ਸ਼ੇਅਰ ਮੁਝੇ ਤੁਝ ਪਰ ਯਕੀਂ ਹੈ ਲੋਗੋਂ ਨੇ ਇਤਬਾਰ ਨਹੀਂ@©® ਸਰਬਜੀਤ ਸੰਗਰੂਰਵੀ। 304
ਗੀਤ
ਤੁਰਦਿਆਂ ਤੁਰਦਿਆ ਹੱਸਣਾ ਚਾਹੁੰਦਾ ਹਾਂ।
ਜਿੱਥੇ ਜੱਚਕੇ ਬੈਠੇ ਬੈਠਣਾ ਚਾਹੁੰਦਾ ਹਾਂ।
ਹਾਲ ਸਾਰਾ ਉਸਨੂੰ ਦੱਸਣਾ ਚਾਹੁੰਦਾ ਹਾਂ।
ਜਿੱਥੇ ਜਾ ਕੇ ਬੈਠੇ ਬੈਠਣਾ ਚਾਹੁੰਦਾ ਹਾਂ।
ਹੋਣ ਇੱਛਾਂਵਾਂ ਦਿਲ ਅੰਦਰ ,
ਨਾ ਪੂਰੀਆਂ ਮਰਦੀਆਂ ਨੇ।
ਕਦੇ ਨਾ ਕਦੇ ਕਿਸੇ ਮੋੜ ਤੱਕ,
ਇਹ ਪਿੱਛਾ...
Published 08/15/20